World Languages, asked by sabbyreen3535, 5 months ago

ਸਮਾਂ’ ਕਵਿਤਾ ਦੇ ਅਧਾਰ ਤੇ ਦੱਸੋ ਕਿ ਕਵੀ ਸਮੇਂ ਨੂੰ ਰੋਕਣ ਲਈ ਕੀ- ਕੀ ਯਤਨ ਕਰਦਾ ਹੈ​

Answers

Answered by sukhrajn00
0

Answer:

ਕਵੀ ਨੇ ਸਮੇਂ ਨੂੰ ਰੋਕਣ ਲਈ ਉਸ ਨੂੰ ਫੜ ਕੇ ਖਿੱਚਣ ਦਾ ਯਤਨ ਕੀਤਾ ਪਰ ਉਹ ਨਿ ਰੁਕਿਆ।ਕਵੀ ਨੇ ਸਮੇਂ ਦੇ ਰਾਸਤੇ ਵਿੱਚ ਬਹੁਤ ਰੁਕਾਵਟਾਂ ਪਾਇਆ ਪਰ ਲੰਘ ਗਿਆ

Similar questions