ਮਰ ਅਲੈਗਜ਼ੈਂਡਰ ਫਲੇਮਿੰਗ ਇੱਕ ਬਹੁਤ ਹੀ ਨਮਰ
ਅਤੇ ਸੁਸ਼ੀਲ ਵਿਅਕਤੀ ਸਨ। ਉਹਨਾਂ ਨੇ ਸੰਜੋਗ ਨਾਲ ਹੀ
ਪੈਨਸਿਲਿਨ ਦੀ ਖੋਜ ਕਰ ਛੱਡੀ। ਉਹ ਬਹੁਤ ਮਿਹਨਤੀ
ਸਨ। ਉਹਨਾਂ ਨੇ ਆਪਣੀ ਸਾਰੀ ਜਿੰਦਗੀ ਮਨੁੱਖੀ ਸਰੀਰ
ਦੇ ਰੋਗਾਣੂਆਂ ਨੂੰ ਨਸ਼ਟ ਕਰਨ ਦੇ ਸੰਘਰਸ਼ ਵਿੱਚ ਲਾ
ਦਿੱਤੀ। ਪੈਨਸਿਲਿਨ ਦੀ ਖੋਜ ਤੋਂ ਪਹਿਲਾਂ ਰੋਗਾਣੂਨਾਸ਼ਕ
ਦੇ ਰੂਪ ਵਿੱਚ ਕਾਰਬੋਲਿਕ ਐਸਿਡ ਅਤੇ ਗੰਧਕ ਵਾਲੀਆਂ
ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਹ ਚੀਜ਼ਾਂ
ਬਹੁਤ ਸਾਰੀਆਂ ਬਿਮਾਰੀਆਂ ਦੇ ਰੋਗਾਣੂਆਂ ਨੂੰ ਮਾਰ ਦਿੰਦੀਆਂ
ਸਨ, ਪਰ ਇਹ ਮਨੁੱਖੀ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ
ਨੁਕਸਾਨ ਵੀ ਪਹੁੰਚਾਉਂਦੀਆਂ ਸਨ। ਪੈਨਸਿਲਿਨ ਨੇ ਲੱਖਾਂ
ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾ ਦਿੱਤੀ।
Answers
Answered by
0
Explanation:
Protein is a nutrient your body needs to grow and repair cells and to work properly. Protein is found in a wide range of food and it’s important that you get enough protein in your diet every day. How much protein you need from your diet varies depending on your weight, gender, age and health. ...
sorry Can't understand................................
Similar questions
Science,
2 months ago
Science,
2 months ago
Physics,
2 months ago
Math,
4 months ago
India Languages,
10 months ago