India Languages, asked by sandeeps72382, 5 months ago

ਏਕੇ ਦੀ ਬਰਕਤ ਕਹਾਣੀ ਲਿਖੋ​

Answers

Answered by abhaymeena1201
0

Answer:

what did u Wright I can't understand

Answered by sumandeepkaur199
7

Answer:

ਇੱਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਕਿਸਾਨ ਰਹਿੰਦਾ ਹੈ ਉਸ ਦੇ ਚਾਰ ਪੁੱਤਰ ਹੁੰਦੇ ਹਨ ਚਾਰੇ ਆਪਸ ਵਿਚ ਲੜਦੇ ਰਹਿੰਦੇ ਹਨ। ਕਿਸਾਨ ਨੂੰ ਇੱਕ ਵਿਆਹੁਤਾ ਸੁਝਦੀ ਹੈ ਉਹਚਾਰਾਂ ਨੂੰ ਲੱਕੜੀ ਦੇ ਗਠਨ ਲਈ ਕਹਿੰਦਾ ਹੈ ਜਦ ਉਹ ਲੱਕੜੀਆਂ ਲੈ ਕੇ ਆ ਜਾਂਦੇ ਹਨ ਤਾਂ ਉਹ ਇਸ ਨੂੰ ਇੱਕ ਲਕੜੀ ਤੋੜਨ ਲਈ ਕਹਿੰਦਾ ਹੈ ਸਾਰੇ ਮੁੰਡੇ ਖੇਡਦੇ ਹਨ ਉਹ ਹਰ ਇੱਕ ਮੁੰਡੇ ਨੂੰ ਲਕੜੀ ਨਾ ਗੱਠਾ ਤੋੜਨ ਲਈ ਕਹਿੰਦਾ ਹੈ ਜੋ ਕਿ ਉਨ੍ਹਾਂ ਕੋਲ ਨਹੀਂ ਟੁੱਟਦਾ। ਸਾਰੇ ਵਾਰੀ ਫਿਰ ਕੋਸ਼ਿਸ਼ ਕਰਦੇ ਹਨ ਪਰ ਕਿਸੇ ਕੋਲ ਵੀ ਲਕੜੀ ਦਾ ਗਠਨ ਨਹੀਂ ਟੁੱਟਦਾ ਹੈ।ਫਿਰ ਕਿਸਾਨ ਕਹਿੰਦਾ ਹੈ ਕਿ ਜੇਕਰ ਤੁਸੀਂ ਇੱਕ ਇੱਕ ਰਹੋਗੇ ਤਾਂ ਤੁਹਾਨੂੰ ਕੋਈ ਵੀ ਆਸਾਨੀ ਨਾਲ ਕਰ ਸਕਦਾ ਹੈ ਪਰ ਜੇ ਤੁਸੀਂ ਇਕੱਠੇ ਹੋ ਗਏ ਤਾਂ ਤੁਹਾਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ।

Similar questions