(6) ਕਿਹੜੇ ਦਿਨਾਂ ਦੀ ਸਹਾਇਤਾ ਨਾਲ ਹੀ ਸੁੱਧ ਵਾਕ ਬਣਦੇ ਹਨ?
Answers
Answered by
1
Explanation:
ਸਰਬ ਸਾਂਝੀ: ਸਰਬ ਸਾਂਝੀ ਦਾ ਭਾਵ ਕਿਸੇ ਵੀ ਧਰਮ, ਮਜ਼ਹਬ, ਵਰਨ, ਮੱਤ ਜਾਂ ਸੰਪਰਦਾ ਦਾ ਜਾਂ ਆਮ ਮਨੁੱਖ, ਇਸ ਨੂੰ ਅਪਣਾਅ ਸਕਦਾ ਹੈ।
ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਪੰਨਾ 747)
ਸਰਬ ਦੇਸ਼ੀ: ਸਰਬ ਦੇਸ਼ੀ ਦਾ ਭਾਵ ਹੈ ਕਿ ਦੁਨੀਆਂ ਦੇ ਹਰ ਕੋਨੇ ’ਤੇ ਇਸ ਦੇ ਸਿਧਾਂਤ ਲਾਗੂ ਕੀਤੇ ਜਾ ਸਕਦੇ ਹਨ। ਜੇ ਕਿਸੇ ਹੋਰ ਗ੍ਰਹਿ ’ਤੇ ਵੀ ਦੁਨੀਆਂ ਮਿਲਦੀ ਹੈ ਜਾਂ ਮਨੁੱਖ ਕਿਸੇ ਹੋਰ ਗ੍ਰਹਿ ’ਤੇ ਵੀ ਜਾ ਕੇ ਵੱਸਦਾ ਹੈ ਤਾਂ ਉੱਥੇ ਵੀ ਇਸ ਦੇ ਸਿਧਾਂਤ ਲਾਗੂ ਹੋ ਸਕਦੇ ਹਨ।
Similar questions