Hindi, asked by sangitabhalla11, 2 months ago

· ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਵਿਚਰਦਿਆਂ ਉਸ ਨੂੰ ਕਈ ਵਾਰ ਦੂਜਿਆਂ ਦੇ ਸਹਿਯੋਗ ਦੀ
ਲੋੜ ਪੈਂਦੀ ਹੈ। ਜੇਕਰ ਕਦੀ ਕਿਸੇ ਨੂੰ ਤੁਹਾਡੇ ਸਹਿਯੋਗ ਦੀ ਲੋੜ ਪਈ ਤੇ ਕੀ ਤੁਸੀਂ ਉਸ ਦਾ ਸਾਥ ਦਿੱਤਾ ਹੈ
ਤੇ ਕਿਵੇਂ ? ਆਪਣੇ ਉੱਤਰ ਦੀ ਪੁਸ਼ਟੀ ਤਰਕ ਸਹਿਤ ਕਰੋ।​

Answers

Answered by rahulpuri2p20
2

ਮਨੁੱਖ ਇਕ ਸਮਜਿਕ ਪ੍ਰਾਣੀ ਹੈ । ਇਹ ਇਕੱਲਾ ਨਹੀਂ ਰਹਿ ਸਕਦਾ । ਅਸੀ ਇੱਕ ਦੂੱਜੇ ਦੇ ਸਾਥ ਨਾਲ ਹੀ ਸਮਾਜ ਵਿਚ ਰਹਿ ਸਕਦੇ ਹਾਂ । ਮੈਂ ਹਰ ਰੋਜ ਸਵੇਰੇ ਤੜਕੇ ਸੈਰ ਕਰਨ ਜਾਂਦਾ ਹਾਂ , ਮੈਂ ਸੜਕ ਦੇ ਕਿਨਾਰੇ ਦੋ- ਤਿੰਨ ਬੋਹਤ ਹੈ ਗਰੀਬ ਬੰਦੇ ਠੰਡ ਵਿਚ ਪਏ ਦੇਖੇ । ਜਿਹਨਾ ਕੋਲ ਠੰਡ ਤੋਂ ਬਚਣ ਲਈ ਕੋਈ ਸਾਧਨ ਨਹੀਂ ਸੀ। ਮੇਰੀ ਆਰਥਿਕ ਸਥਿਤੀ ਚੰਗੀ ਨਹੀ ਸੀ । ਇਸ ਬਾਰੇ ਮੈਂ ਆਪਣੇ ਕੁਝ ਮਿੱਤਰਾ ਨਾਲ ਗੱਲ ਕੀਤੀ । ਅਸੀ

ਸਭ ਨੇ ਪੈਸੇ ਇਕੱਠੇ ਕੀਤੇ ਅਤੇ ਕੁਝ ਕੰਬਲ ਖਰੀਦ ਲਏ ਤੇ ਓਹਨਾ ਲੋੜ- ਵੰਦਾ ਨੂੰ ਦੇ ਦਿੱਤੇ। ਇਸ ਤਰ੍ਹਾਂ ਅਸੀ ਓਹਨਾ ਦਾ ਸਾਥ ਦਿੱਤਾ।

Similar questions