CBSE BOARD X, asked by sunidhi12281, 10 hours ago

ਅਡੀ ਨਾ ਲਗਣੀ ਮੁਹਾਵਰੇ ਦਾ ਅਰਥ​

Answers

Answered by veenaahluwalia76
0

Answer:

ਅੱਡੀ ਨਾ ਲੱਗਣੀ (ਬਹੁਤ ਖੁਸ਼ ਹੋਣਾ) ਪੁੱਤ ਦੀ ਵਿਆਹ ਦੀ ਖ਼ੁਸ਼ੀ ਕਾਰਨ ਸੁੰਦਰ ਦੀ ਮਾਂ ਦੀ ਜ਼ਮੀਨ ਤੇ ਅੱਡੀ ਨਹੀਂ ਸੀ ਲੱਗਦੀ।

Explanation:

please mark me as a brainliest

Similar questions