ਹੇਠ ਲਿਖੇ ਸ਼ਬਦਾਂ ਦਾ ਮਿਲਾਨ ਕਰੋ: (1*5 =5)
१.ਵਰਤਾਅ (ੳ) ਜਲਦੀ ਕਰਨਾ
२. ਕਾਹਲੀ ਕਰਨਾ (ਅ) ਸਲਾਹ
३. ਹਾਦਸਾ (ੲ) ਵਤੀਰਾ
४. ਮਸ਼ਵਰਾ (ਸ)ਦੁਰਘਟਨਾ
५. ਸਮਾਚਾਰ (ਹ) ਖ਼ਬਰ
Answers
Answered by
0
Answer:
ਵਰਤਾਓ = ਵਤੀਰਾ
ਕਾਹਲੀ ਕਰਨਾ =ਵਜਲਦੀ ਕਰਨਾ
ਹਾਦਸਾ = ਦੁਰਘਟਨਾ
ਮਸ਼ਵਰਾ = ਸਲਾਹ
ਸਮਾਚਾਰ =ਖ਼ਬਰ
Similar questions