History, asked by angadg561, 9 days ago

ਕੋਟਲਾ ਨਿਹੰਗ ਖਾਂ ਜਿਲਾ ਰੋਪੜ ਵਿਚ ਸਥਿਤ ਹੈ। ਇਸ ਦਿ ਖੁਦਾਈ 1953 ਈ : ਵਿਚ ,,,,,,,,,,, ਦੁਆਰਾ ਕਰਵਾਈ ਗਈ ਸੀ।​

Answers

Answered by at268217
1

Answer:

ਇਹ ਪਿੰਡ 17 ਵੀੰ ਸਦੀ ਦੀਆਂ ਰਾਜਵਾੜਾ ਸ਼ਾਹੀ ਰਿਆਸਤਾਂ ਲਈ ਮਸ਼ਹੂਰ ਸੀ ਜਿਸਤੇ ਪਸ਼ਤੂਨ ਜਿਮੀਂਦਾਰ ਨਿਹੰਗ ਖਾਨ ਦਾ ਰਾਜ ਸੀ ਜੋ ਕਿ ਦਸਵੇਂ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਰੀਦ ਸੀ।[2] ਇਸ ਰਿਆਸਤ ਵਿੱਚ 80 ਤੋਂ ਵਧ ਪਿੰਡ ਸ਼ਾਮਲ ਸਨ। ਇਸ ਪਿੰਡ ਦਾ ਕੋਟਲਾ ਨਿਹੰਗ ਖਾਨ ਨਾਮ ਗੁਰੂ ਜੀ ਦੇ ਮੁਰੀਦ ਉਸ ਸਮੇਂ ਦੇ ਮੁਸਲਿਮ ਸ਼ਾਸ਼ਕ ਅਤੇ ਜਿਮੀਂਦਾਰ ਦੇ ਨਾਮ ਤੇ ਹੀ ਪਿਆ ਹੈ।

Similar questions