India Languages, asked by lavanyajaggi6f22, 7 months ago

ਪ੍ਰਸ਼ਨ 2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ:-
1.ਸਾਡਾ ਪੰਜਾਬੀ ਵਿਰਸਾ ਕਿਹੋ ਜਿਹਾ ਹੈ?
2.ਪੰਜਾਬਣਾਂ ਨੂੰ ਕੀ ਭੁੱਲ ਗਿਆ ਹੈ?
ਤ, ਸ਼ਹਿਦ ਨਾਲੋਂ ਮਿੱਠੀ ਬੋਲੀ ਕਿਹੜੀ ਹੈ?
4. ਸਾਡੀਆਂ ਅੱਖਾਂ ਕੀ ਦੇਖਣ ਲਈ ਤਰਸ ਗਈਆਂ ਹਨ?
5.ਵਿਹੜੇ ਵਿੱਚ ਹੁਣ ਕੀ ਨਹੀਂ ਰਿਹਾ?​

Answers

Answered by Anonymous
12

Answer:

ANS

ਭਾਵੇਂ ਇਹ ਗੱਲ ਬਿਲਕੁਲ ਸੱਚ ਹੈ ਕਿ ਕਿਸੇ ਵੀ ਸੱਭਿਆਚਾਰ ਵਿੱਚ ਲਗਾਤਾਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਸਮੇਂ ਦੇ ਨਾਲ ਨਾਲ ਵਿਕਾਸ ਦੀ ਹੋੜ ਵਿੱਚ ਜਾਂ ਸਾਇੰਸ ਦੀ ਉਨਤੀ ਸਦਕਾ ਮਨੁੱਖ ਪੁਰਾਣੇ ਰੀਤੀ ਰਿਵਾਜਾਂ, ਸਭਿਆਚਾਰ ਦੀਆਂ ਪੁਰਾਣੀਆਂ ਵਸਤੂਆਂ ਤੋਂ ਕੁਦਰਤੀ ਤੋਰ ਤੇ ਦੂਰ ਹੁੰਦਾ ਚਲਿਆ ਜਾਂਦਾ ਹੈ। ਆਪਣੇ ਸਭਿਆਚਾਰ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਬਣਾਉਣ ਲਈ, ਮਨੁੱਖ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਸਭਿਆਚਾਰ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ ਜੋ ਆਪਣੇ ਪਿਛੋਕੜ ਭੁੱਲ ਜਾਂਦੀਆਂ ਹਨ ਉਹ ਵਿਗਿਆਨਕ ਉਨਤੀ ਦੇ ਬਾਵਜੂਦ ਵੀ ਉਨਤ ਕੌਮਾਂ ਨਹੀਂ ਅਖਵਾਉਂਦੀਆਂ। ਇਸ ਲੇਖ ਰਾਹੀਂ ਮੈਂ ਪੰਜਾਬੀ ਵਿਰਸੇ ਦੀਆਂ ਜਾਂ ਵਿਸਾਰਦੀਆਂ ਜਾਂ ਰਹੀਆਂ ਵਸਤੂਆਂ ਦਾ ਜ਼ਿਕਰ ਕਰਨ ਦਾ ਯਤਨ ਕਰ ਰਿਹਾ ਹਾਂ ਤਾਂ ਕਿ ਸਾਡੀ ਅਜੋਕੀ ਪੀੜ੍ਹੀ ਨੂੰ ਇਹਨਾਂ ਸਭ ਦੇ ਬਾਰੇ ਗਿਆਨ ਹੋ ਸਕੇ।[1]

ans। 3 ਗੁਰ ਮੁੱਖੀ

Similar questions