Hindi, asked by 65yogendra568, 1 month ago

3. ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਉ) ਪੰਜਾਬੀ ਭਾਸ਼ਾ ਵਿੱਚ ਲਗਾਖਰ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿੰਨੇ ਹਨ? please give ans Punjabi ka he Ye.

Answers

Answered by japneetMehta
0

Answer:

ਲਗਾਖਰ ਦਾ ਸੰਬੰਧ ਅੱਖਰਾਂ ਨਾਲ ਹੁੰਦਾ ਹੈ। ਅੱਖਰ ਅਤੇ ਲਗ ਦੇ ਮੇਲ ਤੋਂ ਲਗਾਖਰ ਬਣਦਾ ਹੈ। ਲਗਾਖਰ ਉਹ ਚਿੰਨ੍ਹ ਹਨ, ਜਿਹੜੇ ਲਗਾਂ ਦੇ ਨਾਲ ਵਰਤੇ ਜਾਂਦੇ ਹਨ । ਗੁਰਮੁਖੀ ਲਿੱਪੀ ਵਿੱਚ ਤਿੰਨ ਲਗਾਖਰ ਹੁੰਦੇ ਹਨ :ਬਿੰਦੀ , ਟਿੱਪੀ, ਅਧਕ।

Hope it's helpful to you

Answered by jasleensohal24
0

Answer:

ਗੁਰਮੁੱਖੀ ਵਿੱਚ ਤਿੰਨ ਲਗਾਖਰ , ਬਿੰਦੀ ( ਂ ) , ਟਿੱਪੀ ( ੰ ) ਅਤੇ ਅੱਧਕ ( ੱ ) ਪ੍ਰਚਲਤ ਹਨ।

Similar questions