c) ਸੰਤੁਲਿਤ ਭੋਜਨ ਤੋਂ ਤੁਹਾਡਾ ਕੀ ਭਾਵ ਹੈ ? ਭੋਜਨ ਦੇ ਕਿਹੜੇ -ਕੇ ਸਮਤ ਹਨ? ॥
Answers
Answered by
4
Answer:
ਸੰਤੁਲਿਤ ਭੋਜਨ ਵਿੱਚ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਅਤੇ ਕੈਲਸ਼ੀਅਮ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ
Answered by
6
Answer:
ਸੰਤੁਲਿਤ ਭੋਜਨ ਉਹ ਭੋਜਨ ਹੈ ਜਿਸ ਵਿੱਚ ਵਿਅਕਤੀ ਦੇ ਸਰੀਰ ਲਈ ਜਰੂਰੀ ਤੱਤ ਠੀਕ ਮਾਤਰਾ ਵਿੱਚ ਮੋਜੂਦ ਹੋਣ।
Step-by-step explanation:
ਵੱਖ ਵੱਖ ਵਿਅਕਤੀਆਂ ਲਈ ਉਮਰ, ਮੌਸਮ ਅਤੇ ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਆਧਾਰ ਤੇ ਵੱਖ ਵੱਖ ਮਾਤਰਾ ਵਿੱਚ ਉਚਿੱਤ ਤੱਤਾਂ ਦੀ ਲੋੜ ਹੈ ਜਿਵੇਂ ਬੱਚਿਆਂ ਦੇ ਭੋਜਨ ਵਿੱਚ ਪ੍ਰੋਟੀਨ ਦੀ ਲੋੜ ਇਕ ਬਾਲਗ ਵਿਅਕਤੀ ਦੇ ਮੁਕਾਬਲੇ ਵਿੱਚ ਵੱਧ ਹੁੰਦੀ ਹੈ। ਸਾਨੂੰ ਸਿਹਤਮੰਦ ਅਤੇ ਅਰੋਗ ਰਹਿਣ ਲਈ ਸੰਤੁਲਿਤ ਭੋਜਨ ਦੀ ਲੋੜ ਪੈਂਦੀ ਹੈ।
Similar questions