punjabi muhavre dsdo
Answers
Answered by
1
੧- ਹੱਥ ਪੀਲੇ ਕਰਣਾ - ਵਿਆਹ ਕਰ ਦੇਣਾ
Explanation:
Mark as brainliest
Answered by
11
Answer:
- ਅੱਗੇ ਸੱਪ ਤੇ ਪਿੱਛੇ ਸ਼ੀਹ= ਜਦੋਂ ਦੋਵੇਂ ਪਾਸੇ ਮੁਸੀਬਤ ਹੋਵੇ
- ਇੱਕ ਚੁੱਪ ਤੇ ਸੌ ਸੁੱਖ = ਲੜਾਈ ਝਗੜਿਆਂ ਤੋਂ ਚੰਗਾ ਚੁਪ ਰਹਿਣਾ ਚਾਹੀਦਾ ਹੈ
- ਅੱਖਾ ਉਤੇ ਬਿਠਾਉਣਾ= ਬਹੁਤ ਆਦਰ ਸਤਕਾਰ ਕਰਨਾ
- ਅੰਗੂਠਾ ਦਿਖਾਣਾ= ਇਨਕਾਰ ਕਰਨਾ
- ਇਕ ਅੱਖ ਨਾਲ ਦੇਖਣਾ= ਸਭ ਨੂੰ ਬਰਾਬਰ ਸਮਝ ਨਾ
- ਚਾਦਰ ਦੇਖ ਕੇ ਪੈਰ ਪਸਾਰਨਾ= ਆਮਦਨ ਦੇਖ ਕੇ ਖਰਚ ਕਰਨਾ
Hope this helpful mark as brainliest
Similar questions
Hindi,
2 months ago
Social Sciences,
2 months ago
English,
6 months ago
Political Science,
1 year ago