India Languages, asked by harleenjosh93, 1 year ago

write essay on daj pratha in punjabi about 400 words​

Answers

Answered by gurmaansinghbrar1
2

ਵਿਆਹ ਸਮੇਂ, ਧੀਆਂ ਦੇ ਮਾਪੇ ਆਪਣੀ ਇੱਛਾ ਅਨੁਸਾਰ ਧੀ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਮਾਨ ਆਦਿ ਪ੍ਰਾਚੀਨ ਕਾਲ ਤੋਂ ਹੀ ਦਿੰਦੇ ਆ ਰਹੇ ਹਨ । ਇਸ ਰਿਵਾਜ ਜਾਂ ਪ੍ਰਥਾ ਨੂੰ 'ਦਾਜ' ਦਾ ਨਾਂ ਦਿੱਤਾ ਜਾਂਦਾ ਹੈ । ਪਰ ਅਜੋਕੇ ਸਮੇਂ ਵਿਚ ਇਹ ਸੁਗਾਤ ਨਾ ਰਹਿ ਕੇ ਇਕ ਸਮਾਜਿਕ ਕਲੰਕ, ਕੋਹੜ ਅਤੇ ਭਿਆਨਕ ਸਮੱਸਿਆ ਬਣ ਗਈ ਹੈ। ਹੁਣ ਇਸ ਦੇ ਅਨੇਕਾਂ ਭਿਆਨਕ ਅਤੇ ਵਿਕਰਾਲ ਰੂਪ ਸਾਹਮਣੇ ਆਏ ਹਨ ਜਿਸ ਨੇ ਮਾਨਵੀ ਕਦਰਾਂ ਕੀਮਤਾਂ ਗੁਆ ਦਿੱਤੀਆਂ ਹਨ। ਵਿਆਹ ਜਿਸ ਨੂੰ ਦੋ ਰੂਹਾਂ ਦਾ ਮੇਲ ਆਖਿਆ ਜਾਂਦਾ ਹੈ, ਹੁਣ ਇਕ ਦਿਖਾਵਾ, ਅਡੰਬਰ ਅਤੇ ਇਕ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ ।

ਸਭ ਤੋਂ ਪਹਿਲਾਂ ਰਾਜੇ, ਮਹਾਰਾਜੇ ਆਪਣੀਆਂ ਲੜਕੀਆਂ ਦਾ • ਸੁਅੰਬਰ ਰਚਾ ਕੇ ਉਹਨਾਂ ਨੂੰ ਦਾਜ ਦਿਆ ਕਰਦੇ ਸਨ । ਗ਼ਰੀਬ ਅਤੇ ਪਛੜੇ ਲੋਕ ਇਸ ਨੂੰ ਨਹੀਂ ਅਪਣਾਉਂਦੇ ਸਨ। ਇਸ ਤੋਂ ਮਗਰੋਂ ਇਹ ਪ੍ਰਥਾ ਦਰਬਾਰੀਆਂ ਅਤੇ ਵਪਾਰਿਆਂ ਵਿਚ ਆਈ ਅਤੇ ਫੇਰ ਸਾਰੇ ਸਮਾਜ ਵਿਚ ਪ੍ਰਚਲਿਤ ਹੋ ਗਈ । ਸ਼ਾਦੀ ਦੇ ਮੌਕੇ ਤੇ ਧੀ ਨੂੰ ਕੁੱਝ ਤਾਂ ਦੇ ਕੇ ਮਦਦ ਕੀਤੀ ਜਾਂਦੀ ਸੀ, ਕਿਉਂਕਿ ਧੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਹੁੰਦੀ । ਪਰ ਦਾਜ ਨੇ ਜੋ ਆਧੁਨਿਕ ਰੂਪ ਧਾਰਨ ਕੀਤਾ ਹੋਇਆ ਹੈ, ਇਸ ਦਾ ਆਰੰਭ ਭਾਰਤ ਵਿਚ ਸਭ ਤੋਂ ਪਹਿਲਾਂ ਪੜ੍ਹੇ-ਲਿਖੇ ਲੋਕਾਂ ਵੱਲੋਂ ਮੋਟਰਾਂ-ਕਾਰਾਂ, ਸਕੂਟਰ ਅਤੇ ਹਜ਼ਾਰਾਂ ਰੁਪਏ ਆਦਿ ਨਕਦ ਲੈਣ ਦੀ ਮੰਗ ਨਾਲ ਹੋਇਆ ।ਸਕੂਟਰ, ਟੈਲੀਵਿਜ਼ਨ ਅਤੇ ਹੋਰ ਕੀਮਤੀ ਸਾਮਾਨ ਆਦਿ ਤੋਂ ਲਿਆ ਜਾਂਦਾ ਹੈ । ਇਸੇ ਲਈ ਦਾਜ ਗਰੀਬ ਸਮਾਜ ਲਈ ਇਕ ਸਮੱਸਿਆ ਬਣ ਕੇ ਰਹਿ ਗਿਆ ਹੈ । ਲੜਕੇ ਵਾਲੇ ਅੱਜ ਲੜਕੀ ਦੀ ਖੂਬਸੂਰਤੀ, ਵਿੱਦਿਅਕ ਯੋਗਤਾ ਜਾਂ ਲਿਆਕਤ ਨਹੀਂ ਦੇਖਦੇ ਸਗੋਂ ਦਾਜ ਦਾ ਲੈਣ ਦੇਣ ਦੇਖਦੇ ਹਨ । ਅਮੀਰ ਮਾਪੇ ਤਾਂ ਆਪਣੀ ਅਮੀਰੀ ਦਾ ਇਸ ਰਾਹੀਂ ਵਿਖਾਵਾ ਕਰਦੇ ਹਨ । ਗ਼ਰੀਬ ਮਾਂ ਬਾਪ ਦਾਜ ਨਹੀਂ ਦੇ ਸਕਦੇ, ਪਰ ਉਹਨਾਂ ਨੂੰ ਹਰ ਕੀਮਤ ਤੇ ਦੇਣਾ ਪੈਂ

Explanation:

PLEASE MARK ME AS BRILANT

Similar questions