(ਕ) ਜੀ ਚੋਰ ਨਾਲੋ ਚੋਰ ਦੀ ਮਾਂ ਚਤੁਰ ਹੁੰਦੀ ਏ।ਕੁਝ ਨੀ ਦੱਸਣਾ ਏਸ
1) ਇਹ ਸ਼ਬਦ ਕਿਹੜੀ ਇਕਾਂਗੀ ਵਿੱਚੋਂ ਲਏ ਗਏ ਹਨ ਤੇ
2) ਇਹ ਇਕਾਂਗੀ ਕਿਸਦੀ ਰਚਨਾ ਹੈ ?
3) ਇਹ ਸ਼ਬਦ ਕਿਸਨੇ ਕਿਸਨੂੰ ਕਹੇ ?
Answers
Answered by
5
,
1.ਇਹ ਸ਼ਬਦ ਨਾਇਕ ਇਕਾਗੀ ਵਿੱਚ ਲਏ ਗਏ ਹਨ
2.ਬਲਵੰਤ ਗਾਰਗੀ
3. ਲੇਖਕ ਨੇ ਆਪਣੇ ਪਤਨੀ ਨੂੰ ਕਿਹਾ
Similar questions