52ਤਿਆਂ ਦੀ ਚੰਗੀ ਤਰ੍ਹਾਂ ਨਾਲ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ
ਹੈ। ਹੇਠ ਲਿਖਿਆਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ:
(i) ਲਾਲ ਰੰਗ ਦਾ ਬਾਦਸ਼ਾਹ
(ii) ਇਕ ਤਸਵੀਰ ਵਾਲਾ ਪੱਤਾ
(iii) ਲਾਲ ਰੰਗ ਦਾ ਤਸਵੀਰ ਵਾਲਾ ਪੱਤਾ (iv) ਪਾਨ ਦਾ ਗੁਲਾਮ
(vi) ਇੱਕ ਇੱਟ ਦੀ ਬੇਗਮ
(v) ਹੁਕਮ ਦਾ ਪੱਤਾ
Answers
Answered by
6
Answer:
............
Step-by-step explanation:
..........
Similar questions